ਸਿੱਖ ਪੰਥ ਦੇ ਮਹਾਨ ਸਾਹਿਤਕਾਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਅਤੇ ਮਹਾਨ ਸਿਁਖ ਚਿੰਤਕ, ਅਧਿਆਤਮਕ ਕਵੀ ਪ੍ਰੋ. ਪੂਰਨ ਸਿੰਘ ਜੀ ਦੀਆਂ ਅਮੋਲਕ ਪੁਸਤਕਾਂ ਭੇਟਾ - ਰਹਿਤ ਸਿੱਖ ਸਕੂਲਾਂ, ਸਿੱਖ ਸੰਸਥਾਵਾਂ ਦੇ ਅਸਥਾਨ ਤੇ ਅਤੇ ਅਧਿਆਤਮਕ ਸਾਹਿਤ ਦੇ ਗੰਭੀਰ ਪਾਠਕਾਂ ਤੇ ਘਰਾਂ ਵਿਚ ਪਹੁੰਚਾਉਣ ਦਾ ਸਾਡੇ ਵਲੋਂ ਖ਼ਾਸ ਪ੍ਰਬੰਧ ਹੈ ਜੀ ।
We can deliver books free of cost to Schools, Institutions and serious readers of spiritual books. (We also have modules for teaching.)